ਵਿਦੇਸ਼ੀ ਨਾਗਰਿਕਾਂ ਦੇ ਚਿਹਰਿਆਂ 'ਤੇ ਆਈ ਰੌਣਕ, ਅੰਮ੍ਰਿਤਸਰ ਤੋਂ ਲੰਡਨ ਲਈ ਉਡਾਣ ਰਵਾਨਾ - Lockdown
ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਲੰਡਨ ਦੇ ਨਾਗਰਿਕ ਭਾਰਤ ਘੁੰਮਣ ਆਏ ਤਾਲਾਬੰਦੀ ਦੇ ਚੱਲਦਿਆਂ ਭਾਰਤ ਵਿੱਚ ਫਸੇ ਹੋਏ ਸਨ। ਲੰਡਨ ਸਰਕਾਰ ਨੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰੀਬ 307 ਨਾਗਰਿਕਾਂ ਦੀ ਇਕ ਵਿਸ਼ੇਸ਼ ਉਡਾਣ ਭੇਜੀ ਹੈ। ਇਸ ਮੌਕੇ ਆਪਣੇ ਘਰ ਪਰਤਣ 'ਤੇ ਵਿਦੇਸ਼ੀ ਨਾਗਰਿਕਾਂ ਵਿੱਚ ਖੁਸ਼ੀ ਦਾ ਮਾਹੌਲ ਰਿਹਾ। ਦੱਸ ਦਈਏ, ਅੰਮ੍ਰਿਤਸਰ ਹਵਾਈ ਅੱਡੇ ਤੋਂ ਅੱਜ ਲੰਡਨ ਲਈ ਹਵਾਈ ਜਹਾਜ਼ ਉਡਾਣ ਭਰੇਗਾ।