ਪੰਜਾਬ

punjab

ETV Bharat / videos

ਗੰਦੇ ਪਾਣੀ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਕੀਤਾ ਰੋਡ ਜਾਮ - ਨਗਰ ਨਿਗਮ

By

Published : Jul 24, 2019, 8:31 AM IST

ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਵਾਰਡ ਨੰਬਰ 82 ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਹਨ। ਵਾਰਡ ਨੰਬਰ 82 ਵਿੱਚ ਮੌਜੂਦ ਘਰਾਂ 'ਚ ਟੂਟੀਆਂ ਵਿੱਚੋਂ ਗਟਰ ਦਾ ਪਾਣੀ ਆ ਰਿਹਾ ਹੈ।

ABOUT THE AUTHOR

...view details