ਹੁਸ਼ਿਆਰਪੁਰ ’ਚ ਨਾਮਵਰ ਹਸਪਤਾਲ ’ਤੇ ਲੱਗੇ ਇਲਾਜ ਦੌਰਾਨ ਲਾਹਪਰਵਾਹੀ ਵਰਤਣ ਦੇ ਦੋਸ਼ - ਆਈਵੀਵਾਈ
ਘਟਨਾ ’ਤੇ ਪਹੁੰਚੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਮਰੀਜ਼ ਨੂੰ ਹਸਪਤਾਲ ਵੱਲੋਂ ਵਰਤੀ ਗਈ ਅਣਗਹਿਲੀ ਕਾਰਣ ਮੌਤ ਹੋਈ ਹੈ ਜਦ ਕਿ ਉਨ੍ਹਾਂ ਦਾ ਮਰੀਜ਼ ਕਾਫ਼ੀ ਹੱਦ ਤਕ ਠੀਕ ਸੀ। ਪਰ ਮਰੀਜ਼ ਦੀ ਮੌਤ ਤੋਂ ਬਾਅਦ ਵੀ ਹਸਪਤਾਲ ਵੱਲੋਂ ਮ੍ਰਿਤਕ ਦੀ ਦੇਹ ਉਨ੍ਹਾਂ ਹਵਾਲੇ ਨਹੀਂ ਕੀਤੀ ਜਾ ਰਹੀ।
Last Updated : Dec 3, 2020, 11:06 PM IST