ਪੰਜਾਬ

punjab

ETV Bharat / videos

ਅਕਾਲੀਆਂ ਨੇ ਖਮਾਣੋ ਦੇ ਐਸਐਚਓ ਨੂੰ ਵੀਰਪਾਲ ਕੌਰ ਖ਼ਿਲਾਫ਼ ਦਿੱਤੀ ਸ਼ਿਕਾਇਤ - sgpc

By

Published : Aug 4, 2020, 4:30 AM IST

ਫ਼ਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਖਮਾਣੋ ਦੇ ਕਾਰਕੁੰਨਾਂ ਨੇ ਡੇਰਾ ਸਿਰਸਾ ਦੀ ਭਗਤ ਵੀਰਪਾਲ ਕੌਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ ਨੇ ਕਿਹਾ ਕਿ ਵੀਰਪਾਲ ਕੌਰ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੋ ਤੁਲਨਾ ਕੀਤੀ ਹੈ ਜੋ ਕਿ ਮੰਦਭਾਗਾ ਹੈ। ਇਸ ਲਈ ਵੀਰਪਾਲ ਕੌਰ ਖ਼ਿਲਾਫ਼ ਮਾਮਲਾ ਦਰਜ ਕੀਤੀ ਜਾਵੇ।

ABOUT THE AUTHOR

...view details