ਨਿੱਜੀ ਬਿਜਲੀ ਕੰਪਨੀਆਂ ਤੋਂ ਫੰਡ ਲੈਣ ਦੇ ਮੁੱਦੇ 'ਤੇ ਅਕਾਲੀਆਂ ਨੇ ਘੇਰੀ ਕਾਂਗਰਸ ਸਰਕਾਰ - ਅਕਾਲੀਆਂ ਨੇ ਘੇਰੀ ਕਾਂਗਰਸ ਸਰਕਾਰ
ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੇ ਪ੍ਰਾਈਵੇਟ ਥਰਮਲ ਕੰਪਨੀਆਂ ਤੋਂ ਮੋਟਾ ਫੰਡ ਲੈਣ ਸਬੰਧੀ ਕਾਂਗਰਸ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ । ਬਰਾੜ ਨੇ ਕਿਹਾ ਕਿ ਚੋਰ ਮਚਾਏ ਸ਼ੋਰ ਵਾਲੀ ਗੱਲ ਹੋ ਗਈ ਹੈ। ਕਿਉਂਕਿ ਕਾਂਗਰਸ ਅਕਾਲੀ ਦਲ ਨੂੰ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤਿਆਂ ਸਬੰਧੀ ਬੇਲੋੜਾ ਬਦਨਾਮ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਨਿੱਜੀ ਬਿਜਲੀ ਕੰਪਨੀਆਂ ਤੋਂ ਫੰਡ ਲਏ ਹਨ।
Last Updated : Jul 12, 2021, 1:45 PM IST