ਅਕਾਲੀ ਵਰਕਰਾਂ ਨੇ DSGMC ਚੋਣਾਂ 'ਚ ਜਿੱਤ ਦੀ ਮਨਾਈ ਖੁਸ਼ੀ - ਅਕਾਲੀ ਵਰਕਰਾਂ
ਅੰਮ੍ਰਿਤਸਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਈ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕੀਤੀ ਹੈ। ਉੱਥੇ ਹੀ ਸ੍ਰੀ ਗੁਰੂ ਤੇਗ ਬਹਾਦਰ ਸਰਾਂ ਦੇ ਚੇਅਰਮੈਨ ਭੁਪਿੰਦਰ ਸਿੰਘ ਖਾਲਸਾ ਅਤੇ ਡਾ ਸਤਬੀਰ ਸਿੰਘ ਸ਼ਾਨ ਨੇ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕਰ ਖੁਸ਼ੀ ਮਨਾਈ ਗਈ। ਉੱਥੇ ਇਸ ਜਿੱਤ ਲਈ ਪਾਰਟੀ ਹਾਈਕਮਾਨ ਦਾ ਸ਼ੁਕਰਾਨਾ ਵੀ ਕੀਤਾ।