ਪੰਜਾਬ

punjab

By

Published : Apr 8, 2020, 8:35 PM IST

Updated : Apr 8, 2020, 8:48 PM IST

ETV Bharat / videos

ਜਲੰਧਰ: ਪਿੰਡਾਂ ਤੋਂ ਬਾਅਦ ਹੁਣ ਸ਼ਹਿਰਾਂ ਦੇ ਮੁਹੱਲਿਆਂ ਵਿੱਚ ਵੀ ਲੱਗੇ ਨਾਕੇ

ਜਲੰਧਰ: ਪੰਜਾਬ ਵਿੱਚ ਜਿੱਥੇ ਕੋਰੋਨਾ ਕਰਕੇ ਕਰਫ਼ਿਊ ਦੇ ਚੱਲਦਿਆਂ ਹਰ ਜਗ੍ਹਾ ਉੱਪਰ ਪੁਲਿਸ ਤਾਇਨਾਤ ਹੈ, ਉੱਥੇ ਹੀ ਪਿੰਡਾਂ ਵਿੱਚ ਇਸ ਗੱਲ ਦਾ ਜ਼ਿੰਮਾ ਪਿੰਡ ਦੇ ਲੋਕਾਂ ਨੇ ਚੁੱਕਿਆ ਹੈ ਕਿ ਕੋਈ ਵੀ ਬਾਹਰੋਂ ਵਿਅਕਤੀ ਇਲਾਕੇ ਵਿੱਚ ਨਾ ਆ ਸਕੇ। ਉੱਧਰ ਦੂਸਰੇ ਪਾਸੇ ਹੁਣ ਸ਼ਹਿਰਾਂ ਦੇ ਮੁਹੱਲਿਆਂ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ। ਗਲੀਆਂ, ਮੁਹੱਲਿਆਂ ਅਤੇ ਸੜਕਾਂ ਉੱਤੇ ਨਾਕਾ ਲੱਗਾ ਇਸ ਤਰ੍ਹਾਂ ਦੇ ਬੈਰੀਅਰ ਲਗਾਇਆ ਗਿਆ ਹੈ।
Last Updated : Apr 8, 2020, 8:48 PM IST

ABOUT THE AUTHOR

...view details