ਪੰਜਾਬ ਪੁਲਿਸ ਦਾ ਡੰਡਾ! ਸਬਜ਼ੀ ਵਾਲੇ ਤੋਂ ਬਾਅਦ ਹੁਣ ਦਰਜੀ ਦੀ ਆਈ ਸ਼ਾਮਤ - ਸੀਸੀਟੀਵੀ ਕੈਮਰੇ ਵਿੱਚ
ਦਰਜੀ ਦੀ ਬੰਦ ਦੁਕਾਨ ਨੂੰ ਖੁਲ੍ਹਵਾ ਕੇ ਉਸ ਦਾ ਬਿਨਾਂ ਮਾਸਕ ਦਾ ਹਜ਼ਾਰ ਰੁਪਏ ਦਾ ਚਲਾਨ ਕਰ ਦਿੱਤਾ ਗਿਆ, ਇਹ ਵੀਡੀਓ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜੋ ਕਿ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।