ਪੰਜਾਬ

punjab

ETV Bharat / videos

ਪਿਤਾ ਦੀ ਮੌਤ ਬਾਅਦ ਘਰ ਦਾ ਗੁਜ਼ਾਰਾ ਕਰਨ ਲਈ ਮਨਜੀਤ ਕੌਰ ਬਣੀ ਹਾਕਰ - Manjit Kaur started hawker

By

Published : Sep 24, 2020, 1:51 PM IST

ਬਟਾਲਾ: ਸ਼ਹਿਰ ਦੇ ਇਲਾਕੇ ਵਿੱਚ ਰਹਿਣ ਵਾਲੀ ਮਨਜੀਤ ਕੌਰ 13 ਸਾਲ ਦੀ ਉਮਰ ਤੋਂ ਅਖ਼ਬਾਰਾਂ ਵੇਚ ਕੇ ਘਰ ਦਾ ਗੁਜ਼ਾਰਾ ਕਰ ਰਹੀ ਹੈ। ਮਨਜੀਤ ਕੌਰ ਨੇ 12 ਜਮਾਤ ਤੱਕ ਪੜ੍ਹਾਈ ਕੀਤੀ ਹੈ। ਮਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਹਾਕਰ ਦਾ ਕੰਮ ਕਰਦੇ ਸੀ ਜਿਸ ਵਿੱਚ ਉਨ੍ਹਾਂ ਦੀ ਐਕਸੀਡੈਂਟ ਦੌਰਾਨ ਲੱਤ ਟੁੱਟ ਗਈ ਸੀ ਤੇ ਉਹ ਕੰਮ ਨਹੀਂ ਕਰ ਪਾਉਂਦੇ ਜਿਸ ਨਾਲ ਉੁਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨ ਮੁਸ਼ਕਲ ਹੋ ਗਿਆ। ਇਸ ਤੋਂ ਬਾਅਦ ਹੀ ਮਨਜੀਤ ਕੌਰ ਨੇ ਹਾਕਰ ਦਾ ਕੰਮ ਸ਼ੁਰੂ ਕੀਤਾ। ਅੱਜ ਉਸ ਨੂੰ ਹਾਕਰ ਦਾ ਕੰਮ ਕਰਦੇ 18 ਸਾਲ ਹੋ ਗਏ ਹਨ।

ABOUT THE AUTHOR

...view details