ਟਰੱਕ ਨੇ ਬਜ਼ੁਰਗ ਮਹਿਲਾ ਨੂੰ ਦਰੜਿਆ, ਮਹਿਲਾ ਦੀ ਮੌਕੇ 'ਤੇ ਹੋਈ ਮੌਤ - jalandhar accident latest news
ਥਾਣਾ ਭਾਰਗੋ ਕੈਂਪ ਦੇ ਅਧੀਨ ਆਉਂਦੇ ਜੱਲੋਵਾਲ ਵਿੱਚ ਵੀਰਵਾਰ ਸਵੇਰੇ ਇਕ ਦਰਦਨਾਕ ਹਾਦਸਾ ਹੋ ਗਿਆ। ਜਿਸ ਵਿੱਚ ਇੱਕ ਟਰੱਕ ਨੇ ਇੱਕ ਬਜ਼ੁਰਗ ਮਹਿਲਾ ਨੂੰ ਦਰੜ ਦਿੱਤਾ ਅਤੇ ਮਹਿਲਾ ਦੀ ਮੌਤ ਹੋ ਗਈ ਮ੍ਰਿਤਕ ਮਹਿਲਾ ਦੀ ਪੱਛਾਣ ਸੁਰਜੀਤ ਕੌਰ ਵਾਸੀ ਤਿਲਕ ਨਗਰ ਦੇ ਰੂਪ ਵਿਚ ਹੋਈ ਹੈ।