'ਆਪ' ਦਾ ਚੋਣ ਦਫ਼ਤਰ ਚੋਣ ਕਮਿਸ਼ਨ ਅਧਿਕਾਰੀਆਂ ਨੇ ਕਰਵਾਇਆ ਬੰਦ, ਜਾਣੋ ਪੂਰਾ ਮਾਮਲਾ - ਅੰਮ੍ਰਿਤਸਰ ਦੇ ਹਲਕਾ ਦੱਖਣੀ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਹਲਕਾ ਦੱਖਣੀ ਦੇ ਵਿੱਚ ਬਣੇ ਆਪ ਦੇ ਮੁੱਖ ਚੋਣ ਦਫ਼ਤਰ ਨੂੰ ਚੋਣ ਕਮਿਸ਼ਨ ਅਧਿਕਾਰੀਆਂ ਵੱਲੋਂ ਬੰਦ ਕਰਵਾ ਦਿੱਤਾ ਗਿਆ ਅਤੇ ਹਦਾਇਤਾਂ ਜਾਰੀ ਕਰਦਿਆ ਕਿਹਾ ਗਿਆ ਕਿ ਇਹ ਦਫ਼ਤਰ ਇਕ ਨਿੱਜੀ ਸੰਸਥਾ ਦੇ ਸਕੂਲ ਵਿੱਚ ਬਣੇ ਚੋਣ ਬੁੱਥ ਦੇ ਬਿਲਕੁਲ ਨਾਲ ਖੋਲ੍ਹਿਆ ਗਿਆ ਸੀ ਅਤੇ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਕੋਈ ਵੀ ਪਾਰਟੀ ਬੁੱਥ ਦੇ 200 ਮੀਟਰ ਦਾਇਰੇ ਅੰਦਰ ਪਾਰਟੀ ਦਫ਼ਤਰ ਨਹੀ ਬਣਾ ਸਕਦੀ। ਜਿਸ ਦੇ ਚੱਲਦਿਆਂ ਚੋਣ ਕਮਿਸ਼ਨ ਅਧਿਕਾਰੀਆਂ ਵੱਲੋਂ ਮੌਕੇ 'ਤੇ ਸੀ ਫਲੈਕਸ ਬੋਰਡ ਉਤਰਵਾ ਕੇ ਇਸ ਦਫ਼ਤਰ ਨੂੰ ਬੰਦ ਕਰਵਾਇਆ ਗਿਆ ਹੈ।
Last Updated : Jan 23, 2022, 7:01 PM IST