ਕੈਪਟਨ ਦੇ ਸ਼ਹਿਰ ਵਿੱਚ 'ਆਪ' ਨੇ ਸਰਕਾਰ ਦੀ ਕੀਤੀ ਮੁਖ਼ਾਲਫਤ
ਪਟਿਆਲ਼ਾ ਦੇ ਮਿੰਨੀ ਸਕੱਤਰੇਤ ਦੇ ਅੱਗੇ ਆਮ ਆਦਮੀ ਪਾਰਟੀ ਨੇ ਸਰਕਾਰ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਦੀਆਂ ਨੀਤੀਆਂ ਦੀ ਮੁਖ਼ਾਲਫ਼ਤ ਕੀਤੀ। ਚਾਹੇ ਨੀਲੇ ਕਾਰਡ ਕੱਟੇ ਜਾਣ ਦੀ ਗੱਲ ਹੋਵੇ ਜਾਂ ਤਾਲਾਬੰਦੀ ਤੋਂ ਬਾਅਦ ਬਿਜਲੀ ਦੇ ਬਿਲਾਂ ਨੂੰ ਭਰਨ ਦੀ ਗੱਲ ਹੋਵੇ।