ਆਪ ਨੇ ਕੀਤੀ ਵਿਲੱਖਣ ਸ਼ੁਰੂਆਤ, ਝਾੜੂ ਮਾਰ ਕੇ ਕੀਤਾ ਵਾਰਡ 'ਚ ਚੋਣਾਂ ਦੀ ਸ਼ੁਰੂਆਤ - ਨਗਰ ਨਿਗਮ ਚੋਣਾਂ 2021
ਅੰਮ੍ਰਿਤਸਰ: ਪੰਜਾਬ 'ਚ ਹੋਣ ਵਾਲੀਆਂ ਨਗਮ ਚੋਣਾਂ ਨੂੰ ਲੈ ਕੇ ਸਿਆਸਤ ਭਖਦੀ ਜਾ ਰਹੀ ਹੈ। ਜਿਸ ਨੂੰ ਲੈ ਕੇ ਸਿਆਸੀ ਸਰਗਰਮੀਆਂ ਵੱਧ ਰਹੀਆਂ ਹਨ। ਆਪ ਨੇ ਸ਼ਹਿਰ 'ਚ ਚੋਣ ਮੁਹਿੰਮ ਦੀ ਸ਼ੁਰੂਆਤ ਝਾੜੂ ਮਾਰ ਕੇ ਸਫ਼ਾਈ ਕੀਤੀ ਹੈ।ਇਸ ਬਾਰੇ ਗੱਲ ਕਰਦਿਆਂ ਪੰਜਾਬ ਆਪ ਸੈਕਟਰੀ ਨੇ ਕਿਹਾ ਕਿ ਆਪ ਨੇ ਵਿਲਖਣ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਹਨ, ਉਹ ਆਪ ਜਲਦ ਤੋਂ ਜਲਦ ਸੁਲਝਾਉਣ ਦੀ ਕੋਸ਼ਿਸ਼ ਕਰੇਗੀ।