ਪੰਜਾਬ

punjab

ETV Bharat / videos

ਹਾਥਰਸ ਕਾਂਡ ਨੂੰ ਲੈ ਕੇ 'ਆਪ' ਨੇ ਨਾਭਾ 'ਚ ਕੀਤਾ ਮੋਮਬੱਤੀ ਮਾਰਚ - Hathras incident

By

Published : Oct 2, 2020, 10:09 PM IST

ਨਾਭਾ: ਹਾਥਰਸ ਸਮੂਹਿਕ ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ ਨੂੰ ਲੈ ਕੇ ਦੇਸ਼ ਭਰ ਵਿੱਚ ਉੱਤਰ ਪ੍ਰੇਦਸ਼ ਦੀ ਯੋਗੀ ਸਰਕਾਰ ਵਿਰੁੱਧ ਰੋਹ ਦੀ ਲਹਿਰ ਹੈ। ਨਾਭਾ ਵਿੱਚ ਵੀ ਆਮ ਆਦਮੀ ਪਾਰਟੀ ਨੇ ਜਬਰ-ਜਨਾਹ ਦੀ ਪੀੜਤਾ ਦੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਨੂੰ ਲੈ ਕੇ ਸ਼ਹਿਰ ਵਿੱਚ ਮੋਮਬੱਤੀ ਮਾਰਚ ਕੀਤਾ।

ABOUT THE AUTHOR

...view details