ਰੁਝਾਨਾਂ ਤੋਂ ਬਾਅਦ 'ਆਪ' ਉਮੀਦਵਾਰ ਨੇ ਕੀ ਕਿਹਾ? - 2019
ਪਟਿਆਲਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਦਾ ਰੁਝਾਨਾਂ ਤੋਂ ਬਾਅਦ ਕਹਿਣਾ ਹੈ ਕਿ ਸਾਡੀ ਲੜਾਈ ਆਮ ਲੋਕਾਂ ਦੀ ਹੈ, ਜੇ ਅੱਜ ਜਿੱਤ ਹੈ, ਉਹ ਵੀ ਆਮ ਲੋਕਾਂ ਦੀ ਤੇ ਹਾਰ ਵੀ ਆਮ ਲੋਕਾਂ ਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਸੀ ਕਿ ਮੌਜੂਦਾ ਸਰਕਾਰ ਦਾ ਧੱਕਾ ਤਾ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਹੋਣਾ ਹੀ ਹੈ।