ਬਾਬਾ ਸਾਹਿਬ ਦੇ ਜਨਮ ਦਿਵਸ ਨੂੰ ਸਮਰਪਿਤ ਜਾਗਰਕਤਾ ਰੈਲੀ ਕੱਢੀ ਗਈ - ਜੈ ਭਾਰਤ
🎬 Watch Now: Feature Video
ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਵੱਖ ਵੱਖ ਸਮਾਜਿਕ ਜਥੇਬੰਦੀਆ ਦੇ ਜਤਿੰਦਰ ਭੋਲੂ,ਅਮਨ ਸਿੰਘ ਦੀ ਅਗਵਾਈ ਵਿੱਚ ਜਾਗ੍ਰਿਤ ਰੈਲੀ ਕੱਢੀ ਗਈ। ਨੌਜਵਾਨਾਂ ਦੇ ਹੱਥਾਂ ਵਿੱਚ ਬਾਬਾ ਸਾਹਿਬ ਦੀਆ ਤਸਵੀਰਾਂ ਤੇ ਨੀਲੇ ਝੰਡੇ ਫੜੇ ਹੋਏ ਸਨ