ਚਲਦੀ ਕਾਰ ਨੂੰ ਅਚਾਨਕ ਲੱਗੀ ਅੱਗ, ਵਾਲ-ਵਾਲ ਬਚੇ ਕਾਰ ਸਵਾਰ - ਏਸੀ ਠੀਕ ਕਰਵਾਉ
ਫਾਜ਼ਿਲਕਾ: ਸ਼ਹਿਰ ’ਚ ਅਚਾਨਕ ਚਲਦੀ ਕਾਰ ਨੂੰ ਅੱਗ ਲੱਗ ਗਈ। ਕਾਰ ਮਾਲਕ ਨੂੰ ਦੱਸਿਆ ਗਿਆ ਕਿ ਏ.ਸੀ. ਖਾਰਬ ਹੋਣ ਤੋਂ ਬਾਅਦ ਮੈਂ ਫਾਜ਼ਿਲਕਾ ਏਸੀ ਠੀਕ ਕਰਵਾਉਣ ਗਿਆ ਸੀ ਤਾਂ ਜਦੋਂ ਏਸੀ ਦੀ ਮੁਰੰਮਤ ਕਰਾਕੇ ਆਪਣੀ ਕਾਰ ਨੂੰ ਲੈ ਕੇ ਘਰ ਆ ਰਿਹਾ ਸੀ ਤਾਂ ਫਾਜ਼ਿਲਕਾ ਤੋਂ 5 ਕਿਲੋਮੀਟਰ ਦੀ ਦੂਰੀ 'ਤੇ ਅਚਾਨਕ ਕਾਰ ਨੂੰ ਅੱਗ ਲੱਗ ਗਈ ਤੇ ਕਾਰ ਵਿੱਚ ਸਵਾਰ 2 ਵਿਅਕਤੀਆਂ ਨੇ ਮੁਸ਼ਕਿਲ ਨਾਲ ਜਾਨ ਬਚਾਈ।