ਛੇਹਰਟਾ ਵਿਖੇ ਗੁੱਬਾਰੇ ਨਾਲ ਲੱਗੀ ਮਿਲੀ ਉਰਦੂ 'ਚ ਚਿੱਠੀ, ਵੇਖੋ ਵੀਡੀਓ - ਅੰਮ੍ਰਿਤਸਰ
ਅੰਮ੍ਰਿਤਸਰ : ਛੇਹਰਟਾ 'ਚ ਸਥਿਤ ਭੱਲਾ ਕਲੋਨੀ ਵਿੱਚ ਗੁੱਬਾਰੇ ਨਾਲ ਲੱਗੀ ਹੋਈ ਚਿੱਠੀ ਮਿਲੀ ਜਿਸ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਇਸ ਮਾਮਲੇ ਦੇ ਚਸ਼ਮਦੀਦ ਨੇ ਇਸ ਦੀ ਰਿਪੋਰਟ ਪੁਲਿਸ ਨੂੰ ਦਿੱਤੀ ਤੇ ਕੀ ਕਿਹਾ ਜਾਣਨ ਲਈ ਵੇਖੋ ਵੀਡੀਓ...