ਤਾਪਮਾਨ 'ਚ ਗਿਰਾਵਟ ਨਾਲ ਠਰ੍ਹੇ ਮੋਗਾ ਵਸਨੀਕ - ਤਾਪਮਾਨ 'ਚ ਗਿਰਾਵਟ
ਮੋਗਾ: ਲਗਾਤਾਰ ਆ ਰਹੀ ਤਾਪਮਾਨ 'ਚ ਗਿਰਾਵਟ ਦੇ ਸਦਕਾ ਪੰਜਾਬ 'ਚ ਠੰਢ ਦਿਨੋ ਦਿਨ ਵੱਧ ਰਹੀ ਹੈ। ਠੰਢ ਤੋਂ ਬਚਾਅ ਕਰਨ ਲਈ ਲੋਕ ਅਲਾਵ ਦਾ ਸਹਾਰਾ ਲੈ ਰਹੇ ਹਨ। ਮੌਸਮ ਵਿਗਿਆਨੀਆਂ ਦੇ ਮੁਤਾਬਕ, ਬੀਤੇ ਦੋ ਦਿਨਾਂ 'ਚ ਤਾਪਮਤਨ 'ਚ ਗਿਰਾਵਟ 4 ਤੋਂ 5 ਡਿਗਰੀ ਦਰਜ ਕੀਤੀ ਗਈ ਹੈ।ਸੰਘਣੀ ਧੁੰਦ ਕਈ ਸੜਕ ਹਾਦਸਿਆਂ ਲਈ ਸੱਦਾ ਹੈ ਤਾਂ ਸੜਕ 'ਤੇ ਗੱਡੀਆਂ ਦੀ ਰਫ਼ਤਾਰ ਵੀ ਘੱਟ ਗਈ ਹੈ।