ਪੰਜਾਬ

punjab

ETV Bharat / videos

ਗੜ੍ਹਸ਼ੰਕਰ ਦੇ ਪਿੰਡ ਪੱਦੀ ਸੁਰਾ ਸਿੰਘ ਵਿਖੇ ਕੁੱਟਮਾਰ ਦਾ ਮਾਮਲਾ ਆਇਆ ਸਾਹਮਣੇ - ਲੜਾਈ ਝਗੜੇ ਦੀ ਵਾਰਦਾਤ

By

Published : Mar 28, 2021, 4:06 PM IST

ਹੁਸ਼ਿਆਰਪੁਰ: ਜਿਥੇ ਆਏ ਦਿਨ ਹੀ ਪੰਜਾਬ ਦੇ ਅੰਦਰ ਨਸ਼ਿਆਂ ਦੇ ਕਾਰਨ ਲੜਾਈ ਝਗੜੇ ਦੀ ਵਾਰਦਾਤ ਸੁਣਦੇ ਹਾਂ, ਉਥੇ ਹੀ ਅਜਿਹਾਂ ਇਕ ਮਾਮਲਾ ਸਾਹਮਣੇ ਆਇਆ ਹੈ, ਪਿੰਡ ਪਦੀ ਸੂਰਾ ਸਿੰਘ ਦਾ। ਜਿਥੇ ਇੱਕ ਨੌਜਵਾਨ ਕੁਲਵੰਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸਦਾ ਪਿੰਡ ਦੇ ਰਣਜੀਤ ਸਿੰਘ ਲਾਟੂ ਦੇ ਵਿਅਕਤੀ ਨਾਲ ਝਗੜਾ ਹੋ ਗਿਆ। ਇਸ ਝਗੜੇ ਬਾਰੇ ਉਸ ਨੇ ਸ਼ੈਲਾ ਪੁਲਿਸ ਚੌਂਕੀ ’ਚ ਸ਼ਿਕਾਇਤ ਵੀ ਕੀਤੀ ਪਰ ਉਸ ਦੀ ਹਾਲੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸ ਮੌਕੇ ਐਸਐਚਓ ਮਾਹਿਲਪੁਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਕੁਲਵਰਨ ਸਿੰਘ ਦੇ ਬਿਆਨਾਂ ’ਤੇ ਵਿਰੋਧੀ ਧਿਰ ’ਤੇ ਮੁਕਦਮਾ ਦਰਜ਼ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ABOUT THE AUTHOR

...view details