ਪੰਜਾਬ

punjab

ETV Bharat / videos

ਜਲੰਧਰ 'ਚ ਹਰਿਆਵਾਲ ਮੁਹਿੰਮ ਦੀ ਸ਼ੁਰੂਆਤ, ਲੋਕਾਂ ਦਾ ਮਿਲ ਰਿਹਾ ਹੁੰਗਾਰਾ - ongoing deforestation

By

Published : Mar 28, 2021, 2:58 PM IST

ਜਲੰਧਰ: ਦਰੱਖਤਾਂ ਦੀ ਲਗਾਤਾਰ ਹੋ ਰਹੀ ਕਟਾਈ ਨੂੰ ਰੋਕਣ ਲਈ ਹੁਮਨ ਰਾਈਟ ਪ੍ਰੈੱਸ ਕਲੱਬ ਦੇ ਮੈਂਬਰ ਗੁਰਪ੍ਰੀਤ ਸਿੰਘ ਵਲੋਂ ਮੁਹਿੰਮ ਸ਼ੁਰੂ ਕੀਤੀ ਗਈ , ਜਿਸ 'ਚ ਦਰੱਖਤਾਂ ਦੀ ਕਟਾਈ ਨੂੰ ਰੋਕਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਨੌਜਵਾਨ ਦਾ ਕਹਿਣਾ ਕਿ ਉਸ ਨਾਲ ਹੁਣ ਹੋਲੀ-ਹੋਲੀ ਹੋਰ ਲੋਕ ਅਤੇ ਖਾਸਕਰ ਬੱਚੇ ਵੀ ਜੁੜਦੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਨੂੰ ਚਾਹੀਦਾ ਕਿ ਦਰੱਖਤਾਂ ਦੀ ਕਟਾਈ ਦੀ ਥਾਂ ਇਨ੍ਹਾਂ ਨੂੰ ਕਿਸੇ ਹੋਰ ਥਾਂ 'ਤੇ ਟ੍ਰਾਂਸਪਲਾਂਟ ਕੀਤਾ ਜਾਵੇ ਤਾਂ ਜੋ ਲੰਬਾ ਸਮਾਂ ਇਹ ਦਰੱਖਤ ਆਪਣੀ ਜ਼ਿੰਦਗੀ ਹੰਢਾ ਸਕਣ।

ABOUT THE AUTHOR

...view details