ਅਟਾਰੀ-ਵਾਹਘਾ ਸਰਹੱਦ ਨੇੜੇ ਪਾਕਿਸਤਾਨ ਵਾਲੇ ਪਾਸੇ ਹੋਇਆ ਜ਼ੋਰਦਾਰ ਧਮਾਕਾ, ਸੁਰੱਖਿਆ ਏਜੇਂਸੀਆਂ ਚੌਕਸ - ਸੁਰੱਖਿਆ ਬੱਲ ਪੂਰੀ ਤਰ੍ਹਾਂ ਚੌਕਸ
ਅੰਮ੍ਰਿਤਸਰ ਦੇ ਅਟਾਰੀ-ਵਾਹਘਾ ਬਾਰਡਰ ਨੇੜੇ ਪਾਕਿਸਤਾਨ ਵੱਲ ਜ਼ੋਰਦਾਰ ਧਮਾਕਾ ਹੋਇਆ ਹੈ। ਇਸ ਧਮਾਕੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ, ਪਰ ਭਾਰਤੀ ਸੁਰੱਖਿਆ ਏਜੰਸੀਆਂ ਤੇ ਬਾਰਡਰ 'ਤੇ ਤਾਇਨਾਤ ਸੁਰੱਖਿਆ ਬੱਲ ਪੂਰੀ ਤਰ੍ਹਾਂ ਚੌਕਸ ਹੋ ਗਏ ਹਨ।