KZF ਦੇ 9 ਅੱਤਵਾਦੀਆਂ ਨੂੰ ਅਦਾਲਤ ਨੇ 11 ਅਕਤੂਬਰ ਤੱਕ ਭੇਜਿਆ ਪੁਲਿਸ ਰਿਮਾਂਡ ਉੱਤੇ - KZF
ਪੰਜਾਬ ਦੇ ਖ਼ੁਫੀਆ ਵਿਭਾਗ ਸਟੇਟ ਸਪੈਸ਼ਲ ਆਪਰੇਸ਼ਨ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਖ਼ਾਲਿਸਤਾਨ ਜ਼ਿੰਦਬਾਦ ਫੋਰਸ (KZF) ਦੇ 9 ਅੱਤਵਾਦੀਆਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਥੇ ਇਨ੍ਹਾਂ ਸਾਰੇ ਅੱਤਵਾਦੀਆਂ ਨੂੰ ਅਗਲੀ ਜਾਂਚ ਲਈ 11 ਅਕਤੂਬਰ ਤੱਕ ਮੁੜ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ।
Last Updated : Oct 9, 2019, 11:30 PM IST