ਬਰਨਾਲਾ: ਭਦੌੜ 'ਚ ਅਮਨ ਸ਼ਾਤੀ ਨਾਲ 78% ਫੀਸਦੀ ਹੋਈਆਂ ਵੋਟਾਂ - votes were cast peacefully In Bhadaur barnala
ਬਰਨਾਲਾ: ਨਗਰ ਕੌਂਸਲ ਭਦੌੜ ਲਈ 13 ਵਾਰਡਾਂ ਲਈ 45 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਸਨ। ਜਿਨ੍ਹਾਂ ਦੀ ਚੋਣ ਲਈ ਅੱਜ 14 ਫਰਵਰੀ ਨੂੰ 19 ਪੋਲਿੰਗ ਬੂਥਾਂ 'ਤੇ ਚੋਣਾਂ ਹੋਈਆਂ ਜਾਂ ਜਿਸ ਵਿੱਚ ਟੋਟਲ 13303 ਵੋਟਰਾਂ ਨੇ ਇਨ੍ਹਾਂ 13 ਵਾਰਡਾਂ ਲਈ ਐਮਸੀ ਦੀਆਂ ਚੋਂਣਾਂ ਹੋਈਆਂ। ਨਿਗਮ ਚੋਣਾਂ ਦੌਰਾਨ 78% ਚੋਣਾਂ ਹੋਈਆਂ।