ਜਲੰਧਰ ਦੇ 7 ਸਾਲਾ ਢੋਲੀ ਦੇ ਨੇ ਸਭ ਪਾਸੇ ਚਰਚੇ ! - Talented kids of Punjab
ਪੰਜਾਬ 'ਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ।ਇਸ ਗੱਲ ਦਾ ਸਬੂਤ ਹੈ ਜਲੰਧਰ ਵਿੱਚ ਰਹਿਣ ਵਾਲਾ 7 ਸਾਲਾ ਦਾ ਗੁਰਸ਼ਰਨ ਸਿੰਘ,ਦਰਅਸਲ ਗੁਰਸ਼ਰਨ ਨੂੰ ਲਿਟਲ ਢੋਲ ਮਾਸਟਰ ਵੀ ਕਿਹਾ ਜਾਂਦਾ ਹੈ। ਕਿਉਂਕਿ ਉਹ ਹਰ ਇੱਕ ਚੀਜ਼ ਨੂੰ ਢੋਲ ਸਮਝ ਕੇ ਵਜਾਉਣਾ ਸ਼ਰੂ ਕਰ ਦਿੰਦਾ ਹੈ ਫ਼ੇਰ ਭਾਵੇਂ ਉਹ ਪੀੜੀ ਹੀ ਕਿਉਂ ਨਾ ਹੋਵੇ।