ਫਰੈਂਚ ਅੰਬੈਸੀ ਵੱਲੋਂ ਭੇਜੀ ਗਈ ਬੱਸ 'ਚ ਲੁਧਿਆਣਾ ਤੋਂ 7 ਐਨਆਰਆਈ ਜਾਣਗੇ
ਲੁਧਿਆਣਾ: ਫਰਾਂਸ ਤੋਂ ਭਾਰਤ ਘੁੰਮਣ ਆਏ 7 ਐਨ.ਆਰ.ਆਈ ਨੂੰ ਫਰਾਂਸ ਦੀ ਅੰਬੈਂਸੀ ਨੇ ਉਨ੍ਹਾਂ ਨੂੰ ਦਿੱਲੀ ਏਅਰਪੋਰਟ ਤੱਕ ਛੱਡਣ ਲਈ ਬੱਸ ਭੇਜੀ ਹੈ। ਇਸ ਦੌਰਾਨ ਜਿਸ ਬੱਸ 'ਚ ਐਨ.ਆਰ.ਆਈ ਸਫ਼ਰ ਕਰਨਗੇ ਉਸ ਬੱਸ ਨੂੰ ਪਹਿਲਾਂ ਸੈਨੇਟਾਇਜ਼ ਕੀਤਾ ਗਿਆ ਹੈ।