ਪੰਜਾਬ

punjab

By

Published : Apr 15, 2021, 4:10 PM IST

ETV Bharat / videos

ਚੋਰਾਂ ਨੇ ਘਰ ਚੋਂ ਲੱਖਾਂ ਦਾ ਸੋਨਾ ਤੇ 55 ਹਜ਼ਾਰ ਦੀ ਨਕਦੀ ਕੀਤੀ ਸਾਫ

ਗਿੱਦੜਬਾਹਾ ਵਿਖੇ ਚੋਰਾਂ ਵੱਲੋਂ ਇੱਕ ਘਰ ’ਚ ਰੱਖੇ 6 ਤੋਲਾ ਸੋਨਾ ਅਤੇ 55 ਹਜ਼ਾਰ ਰੁਪਏ ਨਕਦੀ ਨੂੰ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਪੀੜਤ ਜਸਵੰਤ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਘਰ ਨੂੰ ਤਾਲਾ ਲਗਾ ਕੇ ਬੇਟੀ ਦੇ ਘਰ ਗਈ ਹੋਈ ਸੀ ਅਤੇ ਉਹ ਅਤੇ ਉਸਦਾ ਬੇਟਾ ਜਦੋਂ ਕੰਮ ਤੋਂ ਘਰ ਵਾਪਸ ਆਏ ਤਾਂ ਘਰ ਚੋਂ 55 ਹਜਾਰ ਰੁਪਏ ਨਕਦੀ ਅਤੇ 6 ਤੋਲਾ ਸੋਨਾ ਗਾਇਬ ਸੀ। ਪੀੜਤ ਨੇ ਦੱਸਿਆ ਕਿ ਉਸਨੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਚੋਰਾਂ ਨੂੰ ਜਲਦ ਫੜਣ ਦਾ ਭਰੋਸਾ ਦਿੱਤਾ ਗਿਆ ਹੈ।

ABOUT THE AUTHOR

...view details