ਪੰਜਾਬ

punjab

By

Published : Aug 15, 2020, 4:55 AM IST

ETV Bharat / videos

5ਵੀਂ ਜਮਾਤ ਦੇ ਵਿਦਿਆਰਥੀ ਅਜਾਦੀ ਦਿਹਾੜੇ ਤੇ ਝੰਡੇ ਬੇਚ ਕਰ ਰਿਹਾ ਗੁਜ਼ਾਰਾ

ਪਠਾਨਕੋਟ: ਕੋਰੋਨਾ ਨੇ ਦੇਸ਼ ਹੀ ਨਹੀਂ ਸਾਰੀ ਦੁਨੀਆ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਹੈ। ਇਸ ਕਾਰਨ ਕੁਝ ਲੋਕ ਦਾ ਰੁਜ਼ਗਾਰ ਵੀ ਚਲਿਆ ਗਿਆ ਹੈ। ਕੁਝ ਇਸੇ ਤਰ੍ਹਾਂ ਦੀ ਤਸਵੀਰ ਪਠਾਨਕੋਟ 'ਚ ਵੇਖਣ ਨੂੰ ਮਿਲੀ ਜਿੱਥੇ ਇੱਕ ਕ੍ਰਿਸ਼ਨਾ ਨਾਮ ਦਾ ਪੰਜਵੀਂ ਜਮਾਤ ਦਾ ਵਿਦਿਆਰਥੀ ਆਪਣੇ ਮਾਪਿਆਂ ਦੀ ਮਦਦ ਲਈ ਅਜ਼ਾਦੀ ਦਿਹਾੜੇ 'ਤੇ ਝੰਡੇ ਅਤੇ ਬਿੱਲੇ ਵੇਚਦਾ ਹੋਇਆ ਵਿਖਾਈ ਦਿੱਤਾ। ਕ੍ਰਿਸ਼ਨਾ ਨੇ ਕਿਹਾ ਕਿ ਉਹ ਆਪਣੇ ਮਾਪਿਆਂ ਦੀ ਮਦਦ ਲਈ ਇਹ ਕੰਮ ਕਰ ਰਿਹਾ ਹੈ।

ABOUT THE AUTHOR

...view details