ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਟਿਆ ਗਿਆ 550 ਫੁੱਟ ਲੰਮਾ ਕੇਕ, ਵੇਖੋ ਵੀਡੀਓ - 550 ਸਾਲਾ ਗੁਰਪੁਰਬ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 550 ਸਾਲਾ ਗੁਰਪੁਰਬ ਮੌਕੇ ਹਰ ਕੋਈ ਕੁੱਝ ਨਾ ਕੁੱਝ ਨਵਾਂ ਕਰ ਰਿਹਾ ਹੈ। ਉੱਥੇ ਹੀ, ਰਾਜਪੁਰਾ ਵਿਖੇ 550 ਫੁੱਟ ਲੰਮਾ ਕੇਕ ਕਾਰੀਗਰਾਂ ਵੱਲੋਂ ਤਿਆਰ ਕੀਤਾ ਗਿਆ, ਜੋ ਕਿ ਇਸ ਪਵਿੱਤਰ ਦਿਹਾੜੇ ਮੌਕੇ ਕੱਟਿਆ ਗਿਆ।