ਅਟਾਰੀ ਤੋਂ 532 ਕਿਲੋ ਹੈਰੋਈਨ ਬਰਾਮਦ, ਮਾਸਟਰਮਾਈਂਡ ਜੰਮੂ ਤੋਂ ਗ੍ਰਿਫ਼ਤਾਰ - punjab news
ਅੰਮ੍ਰਿਤਸਰ ਦੀ ਅਟਾਰੀ ਸਰਹੱਦ 'ਤੇ ਪਾਕਿਸਤਾਨ ਤੋਂ ਆ ਰਹੇ ਟਰੱਕ ਵਿੱਚ ਨਮਕ ਦੀਆਂ ਬੋਰੀਆਂ 'ਚ ਕਰੋੜਾਂ ਰੁਪਏ ਦੀ 532 ਕਿਲੋ ਹੈਰੋਇਨ ਬਰਾਮਦ ਕੀਤੀ ਗਈ। 52 ਕਿਲੋ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ। ਇਸ ਤਸਕਰੀ ਦਾ ਮਾਸਟਰਮਾਈਂਡ ਜੰਮੂ ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰਾਮਦ ਕੀਤੀ ਗਈ ਹੈਰੋਈਨ ਦੀ ਕੀਮਤ ਤਕਰੀਬਨ 2700 ਕਰੋੜ ਰੁਪਏ ਹੈ।
Last Updated : Jun 30, 2019, 4:38 PM IST