ਕੈਨੇਡੀਅਨ ਪੁਲਿਸ ਦੇ 50 ਮੈਂਬਰੀ ਵਫ਼ਦ ਨੇ ਸ਼ਹੀਦਾਂ ਨੂੰ ਦਿਤੀ ਸ਼ਰਧਾਂਜਲੀ - 50 member delegation
ਅੰਮ੍ਰਿਤਸਰ: ਜਲ੍ਹਿਆਂਵਾਲਾ ਬਾਗ਼ ਦੇ 100 ਸਾਲ ਪੂਰੇ ਹੋਣ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਕੈਨੇਡੀਅਨ ਪੁਲਿਸ ਦਾ 50 ਮੈਂਬਰੀ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ। ਇਸ ਦੌਰਾਨ ਵਫ਼ਦ ਨੇ ਹਰਮੰਦਿਰ ਨਤਮਸਤਕ ਹੋਣ 'ਤੇ ਖ਼ੁਸ਼ੀ ਜਾਹਰ ਕੀਤੀ।