ਦਸੂਹਾ: ਵਿਆਹ ਤੋਂ ਪਰਤ ਰਹੀ ਗੱਡੀ ਨਾਲ ਹਾਦਸਾ, ਲਾੜੇ ਦੇ ਭਰਾ ਸਣੇ 4 ਦੀ ਮੌਤ - road accident in hoshiarpur
ਹੁਸ਼ਿਆਰਪੁਰ ਦੇ ਦਸੂਹਾ ਵਿਖੇ ਹੋਏ ਭਿਆਨਕ ਸੜਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਸੜਕ ਹਾਦਸਾ ਵਿਆਹ ਤੋਂ ਪਰਤ ਰਹੀ ਗੱਡੀ ਦੀ ਟਰਾਲੇ ਨਾਲ ਟੱਕਰ ਹੋਣ ਕਾਰਨ ਵਾਪਰ ਗਿਆ। ਮਰਨ ਵਾਲਿਆਂ ਵਿੱਚ ਲਾੜੇ ਦਾ ਭਰਾ ਵੀ ਸ਼ਾਮਲ ਹੈ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Last Updated : Feb 28, 2020, 9:12 PM IST