ਚੋਣਾ ਤੋਂ ਪਹਿਲਾਂ ਪੰਚਾਇਤਾਂ ਦਾ ਸਿਆਸੀ ਪਾਰਟੀਆਂ ‘ਤੇ ਵੱਡਾ ਐਕਸ਼ਨ
ਤਰਨਤਾਰਨ: 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾ (Punjab Assembly Election) ਤੋਂ ਪਹਿਲਾਂ ਇੱਕ ਪਾਸੇ ਜਿੱਥੇ ਸਿਆਸੀ ਲੀਡਰ ਚੋਣਾ ‘ਚ ਜਿੱਤ ਪ੍ਰਾਪਤ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਤਰਨਤਾਰਨ (TarnTaran) ਹਲਕੇ ਦੇ ਲੋਕਾਂ ਵੱਲੋਂ ਚੰਗੇ ਉਮੀਦਵਾਰ ਦੀ ਉਮੀਦ ਕੀਤੀ ਜਾ ਰਹੀ ਹੈ। ਜਿਸ ਦੇ ਲਈ ਇਨ੍ਹਾਂ ਲੋਕਾਂ ਵੱਲੋਂ ਆਜ਼ਾਦ ਮੋਰਚਾ ਬਣਾਇਆ ਗਿਆ ਹੈ। ਜਿਸ ਵਿੱਚ ਸਮਾਜਿਕ ਬੁਰਾਈਆ, ਨਸ਼ੇ (Drugs) ਅਤੇ ਆਪਸੀ ਭਾਈਚਾਰੇ ਦੇ ਲਈ ਕੰਮ ਕੀਤੇ ਜਾਣਗੇ। ਇਸ ਮੌਕੇ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਉਹ ਆਪਣੇ ਹਲਕੇ ਦੇ ਲਈ ਇਮਾਨਦਾਰ ਉਮੀਦਵਾਰ ਦੀ ਖੋਜ ਕਰ ਰਹੇ ਹਨ।
Last Updated : Jan 4, 2022, 4:50 PM IST