ਪੰਜਾਬ

punjab

ਜ਼ੀਰਕਪੁਰ ਮਿਉਂਸਿਪਲ ਕੌਂਸਲ ਦੇ ਚੋਣਾਂ ਲਈ ਕਾਂਗਰਸ ਦੇ 31 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ

By

Published : Feb 4, 2021, 2:03 PM IST

ਚੰਡੀਗੜ੍ਹ: ਪੰਜਾਬ ਦੀਆਂ ਨਗਰ ਕੌਂਸਲ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਤੇ ਇਸ ਦੌਰਾਨ ਸਿਆਸੀ ਸਰਗਰਮੀਆਂ ਵੀ ਵੱਧ ਗਈਆਂ ਹਨ। ਜ਼ੀਰਕਪੁਰ 'ਚ ਕਾਂਗਰਸ ਹਲਕਾ ਇੰਚਾਰਜ ਦੀਪਇੰਦਰ ਢਿੱਲੋਂ ਦੀ ਅਗਵਾਈ 'ਚ ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀ ਭਰੀਆਂ। ਇਸ ਮੌਕੇ ਉਨ੍ਹਾਂ ਨਾਲ ਵੱਡੀ ਤਦਾਦ 'ਚ ਕਾਂਗਰਸੀ ਆਗੂ ਮੌਜੂਦ ਸਨ। ਇਸ ਮੌਕੇ ਹਲਕਾ ਇੰਚਾਰਜ ਨੇ ਆਪਣੀ ਜਿੱਤ ਨੂੰ ਯਕੀਨੀ ਦੱਸਿਆ। ਉਨ੍ਹਾਂ ਦੇ ਉਮੀਦਾਵਾਰਾਂ ਨੇ ਵਿਕਾਸ ਸੇ ਮੁੱਦੇ 'ਤੇ ਚੋਣ ਲੜ੍ਹਣ ਦੀ ਗੱਲ ਕਹੀ।

ABOUT THE AUTHOR

...view details