ਪੰਜਾਬ

punjab

By

Published : Jul 23, 2020, 3:46 AM IST

ETV Bharat / videos

8 ਸਿਹਤ ਕਰਮੀਆਂ ਸਮੇਤ 20 ਨਵੇਂ ਕੋਰੋਨਾ ਮਰੀਜ਼ਾਂ ਦੀ ਫ਼ਰੀਦਕੋਟ ਜ਼ਿਲ੍ਹੇ 'ਚ ਹੋਈ ਪੁਸ਼ਟੀ

ਫ਼ਰੀਦਕੋਟ: ਜ਼ਿਲ੍ਹਾ ਵਿੱਚ ਅੱਜ ਆਈਆਂ ਕੋਰੋਨਾ ਟੈਸਟਾਂ ਦੀ ਰਿਪੋਰਟਾਂ ਵਿੱਚ 28 ਨਵੇਂ ਕੋਰੋਨਾ ਦੇ ਮਰੀਜ਼ ਪੌਜ਼ੀਟਿਵ ਪਾਏ ਗਏ ਹਨ। ਇਨ੍ਹਾਂ ਰਿਪੋਰਟਾਂ ਵਿੱਚ ਕੋਟਕਪੁਰਾ ਦੇ ਸਿਵਲ ਹਸਪਤਾਲ ਦੇ 8 ਸਿਹਤ ਕਰਮੀ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ। ਇਸੇ ਤਰ੍ਹਾਂ ਇੱਕ ਐੱਨਆਰਆਈ, ਦੋ ਗਰਭਵਤੀ ਔਰਤਾਂ ਅਤੇ 8 ਜੈਤੋ ਦੇ ਇੱਕ ਪਰਿਵਾਰ ਦੇ ਜੀਅ ਸ਼ਾਮਲ ਹਨ।

ABOUT THE AUTHOR

...view details