ਪਰੇਡ ਦਾ ਹਿੱਸਾ ਬਣਾਉਣ ਲਈ ਕਿਸਾਨ ਨੇ ਮੁੜ ਤਿਆਰ ਕੀਤਾ 1971 ਮਾਡਲ ਦਾ ਟਰੈਕਟਰ - 1971 model redesigned
ਲੁਧਿਆਣਾ: ਗਣਤੰਤਰ ਦਿਹਾੜੇ ਮੌਕੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਲਈ ਪੰਜਾਬ ਦੇ ਪਿੰਡਾਂ 'ਚ ਵੱਖਰੇ ਹੀ ਰੰਗ ਵੇਖਣ ਨੂੰ ਮਿਲ ਰਹੇ ਹਨ। ਲੁਧਿਆਣਾ ਦੇ ਹਲਕਾ ਗਿੱਲ ਦੇ ਪਿੰਡ ਬੁਲਾਰਾ ਵਿਖੇ 1971 ਮਾਡਲ ਦਾ ਪੁਰਾਣਾ ਫੋਰਡ ਟਰੈਕਟਰ ਮੁੜ ਤੋਂ ਤਿਆਰ ਕੀਤਾ ਗਿਆ ਹੈ, ਜੋ ਦਿੱਲੀ ਨੂੰ ਜਾਵੇਗਾ ਅਤੇ ਕਿਸਾਨ ਮਾਰਚ ਵਿੱਚ ਸ਼ਾਮਲ ਹੋਵੇਗਾ।
Last Updated : Jan 23, 2021, 5:40 PM IST