ਪੰਜਾਬ

punjab

ETV Bharat / videos

175 ਪੰਜਾਬੀ ਨੌਜਵਾਨ ਕੁਵੈਤ ਤੋਂ ਪਰਤੇ ਵਾਪਸ - ਕੁਵੈਤ

By

Published : Jul 3, 2020, 10:50 PM IST

ਮੋਹਾਲੀ: ਕੋਰੋਨਾ ਮਹਾਂਮਾਰੀ ਕਾਰਨ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਰਤੀ ਵੱਖ-ਵੱਖ ਮੁਲਕਾਂ ਵਿੱਚ ਫਸੇ ਹੋਏ ਹਨ। ਇਨ੍ਹਾਂ ਨੂੰ ਲਗਾਤਾਰ ਸਰਕਾਰ ਵਤਨ ਵਾਪਸ ਲਿਆ ਰਹੀ ਹੈ। ਇਸ ਦੌਰਾਨ ਹੀ ਲੋਕ ਸਭਾ ਮੈਂਬਰ ਭਗਵੰਤ ਮਾਨ, ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ 175 ਪੰਜਾਬੀ ਨੌਜਵਾਨਾਂ ਨੂੰ ਕੁਵੈਤ ਤੋਂ ਦੇਸ਼ ਲਿਆਂਦਾ ਗਿਆ ਹੈ। ਇਹ 175 ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਥੇ ਕੋਰੋਨਾ ਕਾਰਨ ਬਹੁਤ ਦਿੱਕਤਾਂ ਆ ਰਹੀਆਂ ਸਨ। ਇਹ ਸਾਰੇ ਨੌਜਾਵਨ ਰੁਜ਼ਗਾਰ ਲਈ ਕੁਵੈਤ ਗਏ ਸਨ।

ABOUT THE AUTHOR

...view details