Tokyo Olympics: ਪਰਿਵਾਰ ਨਾਲ ਵੀਡੀਓ ਕਾਲ ’ਤੇ ਭਾਵੁਕ ਹੋਇਆ ਖਿਡਾਰੀ ਮਨਦੀਪ ਸਿੰਘ - ਕਾਂਸੀ ਦੇ ਤਗਮੇ
ਜਲੰਧਰ: ਸੈਮੀਫਾਈਨਲ ’ਚ ਹਾਰ ਤੋਂ ਬਾਅਦ ਓਲੰਪਿਕ ਹਾਕੀ ਵਿੱਚ ਭਾਰਤ ਤੇ ਜਰਮਨ ਵਿਚਾਲੇ ਕਾਂਸੀ ਦੇ ਤਗਮੇ ਲਈ ਮੁਕਾਬਕਾ ਹੋਇਆ। ਇਸ ਮੁਕਾਬਲੇ ਵਿੱਚ ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਤਗਮੇ ’ਤੇ ਕਬਜ਼ਾ ਕਰ ਲਿਆ। ਭਾਰਤ ਦੀ ਇਸ ਜਿੱਤ ’ਤੇ ਜਿਥੇ ਪੂਰਾ ਦੇਸ਼ ਖੁਸ਼ੀਆਂ ਮਨਾ ਰਿਹਾ ਹੈ ਉਥੇ ਟੀਮ ਦੇ ਖਿਡਾਰੀਆਂ ਦੇ ਘਰ ਖੁਸ਼ੀ ਦਾ ਮਾਹੌਲ ਹੈ। ਜਿੱਤ ਤੋਂ ਬਾਅਦ ਜਲੰਧਰ ਦੇ ਰਹਿਣ ਵਾਲੇ ਮਨਦੀਪ ਸਿੰਘ ਨੇ ਪਰਿਵਾਰ ਨਾਲ ਵੀਡੀਓ ਕਾਲ ’ਤੇ ਗੱਲ ਕੀਤੀ ਤੇ ਇਸ ਦੌਰਾਨ ਮਨਦੀਪ ਸਿੰਘ ਭਾਵੁਕ ਹੋ ਗਿਆ।
Last Updated : Aug 5, 2021, 10:35 AM IST