Tokyo Olympic 2020: ਪਰਿਵਾਰ ਨੂੰ ਸੀ ਜਿੱਤ ਦੀ ਉਮੀਦ - ਮਹਿਲਾ ਹਾਕੀ ਟੀਮ ਵੀ ਇਤਿਹਾਸ ਰਚ ਦੇਵੇਗੀ
ਅਜਨਾਲਾ: ਭਾਰਤੀ ਮਹਿਲਾ ਹਾਕੀ ਟੀਮ ਦੀ ਟੋਕੀਓ ਓਲਪਿੰਕ ਵਿੱਚ ਹਾਰ ਹੋ ਗਈ ਹੈ, ਪਰ ਜਦੋਂ ਮੈਚ ਚਲ ਰਿਹਾ ਸੀ ਤਾਂ ਪਹਿਲਾ ਗੋਲ ਹੋਣ ਤੋਂ ਬਾਅਦ ਗੁਰਜੀਤ ਕੌਰ ਦਾ ਪਰਿਵਾਰ ਇਹ ਆਸ ਲਗਾ ਰਿਹਾ ਸੀ ਕਿ ਭਾਰਤ ਮੈਚ ਜਿੱਤ ਜਾਵੇਗਾ। ਉਥੇ ਹੀ ਪਰਿਵਾਰ ਨੂੰ ਉਮੀਦ ਸੀ ਕਿ ਇਸ ਵਾਰ ਮਹਿਲਾ ਹਾਕੀ ਟੀਮ ਵੀ ਇਤਿਹਾਸ ਰਚ ਦੇਵੇਗੀ, ਪਰ ਇਹ ਉਮੀਦ ਟੁੱਟ ਗਈ।