IPL 12: ਰਾਇਲ ਚੈਲੈਂਜਰ ਬੈਂਗਲੌਰ ਅਤੇ ਕਿੰਗਸ ਇਲੈਵਨ ਪੰਜਾਬ ਵਿਚਕਾਰ ਮੁਕਾਬਲਾ ਅੱਜ - mohali
ਹੈਦਰਾਬਾਦ: ਰਾਇਲ ਚੈਲੈਂਜਰ ਬੈਂਗਲੌਰ ਅਤੇ ਕਿੰਗਸ ਇਲੈਵਨ ਪੰਜਾਬ ਵਿਚਕਾਰ ਅੱਜ ਰਾਤ 8 ਵਜੇ ਮੁਕਾਬਲਾ ਹੋਵੇਗਾ। ਇਹ ਮੈਚ ਮੁਹਾਲੀ ਦੇ ਆਈਐੱਸ ਬਿੰਦਰਾ ਸਟੇਡੀਅਮ ਚ ਖੇਡਿਆ ਜਾ ਰਿਹਾ ਹੈ। ਦੱਸ ਦਈਏ ਕਿ ਹੁਣ ਤੱਕ ਰਾਇਲ ਚੈਲੈਂਜਰ ਬੈਂਗਲੌਰ ਦੀ ਟੀਮ ਕੋਈ ਵੀ ਮੈਚ ਨਹੀਂ ਜਿੱਤ ਨਹੀਂ ਸਕੀ ਅਤੇ ਅੱਜ ਟੀਮ ਇਸ ਮੈਚ ਨੂੰ ਜਿੱਤਣ ਲਈ ਪੂਰੀ ਕੋਸ਼ਿਸ਼ ਕਰੇਗੀ।