ਪੰਜਾਬ

punjab

ETV Bharat / videos

'ਹਰ ਜ਼ਿਲ੍ਹੇ ‘ਚ ਬਣੇਗੀ ਮਾਡਰਨ ਸਮਾਰਟ ਗਊਸ਼ਾਲਾ' - Sri Fatehgarh Sahib

By

Published : Aug 30, 2021, 7:07 PM IST

ਸ੍ਰੀ ਫਤਿਹਗੜ੍ਹ ਸਾਹਿਬ: ਸੜਕਾਂ ‘ਤੇ ਘੁੰਮ ਰਹੀਆਂ ਆਵਾਰਾ ਗਾਵਾਂ ਜੋ ਦਿਨੋ-ਦਿਨ ਸੜਕ ਹਾਦਸੇ ਦਾ ਮੁੱਖ ਕਾਰਨ ਬਣਦੀਆ ਜਾ ਰਹੀਆਂ ਹਨ। ਉਨ੍ਹਾਂ ਨੂੰ ਰੋਕਣ ਲਈ ਮਾਡਰਨ ਸਮਾਰਟ ਗਊਸ਼ਾਲਾ ਬਣਾਈਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੈਬਨਿਟ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਨੇ ਕਿਹਾ, ਕਿ ਲੋਕਾਂ ਨੂੰ ਇਨ੍ਹਾਂ ਗਾਵਾਂ ਨੂੰ ਸੜਕਾਂ ‘ਤੇ ਨਾ ਛੱਡਿਆ ਜਾਵੇ, ਸਗੋਂ ਇਨ੍ਹਾਂ ਗਾਵਾਂ ਨੂੰ ਨੇੜਲੀ ਗਾਊ ਸ਼ਾਲਾ ਵਿੱਚ ਛੱਡਿਆ ਜਾਵੇ। ਤਾਂ ਜੋ ਸੜਕ ਹਾਦਸਿਆ ਨੂੰ ਰੋਕਣ ਵਿੱਚ ਮਦਦ ਕੀਤੀ ਜਾ ਸਕੇ।

ABOUT THE AUTHOR

...view details