ਮੇਸੀ ਨੇ ਦਿੱਤੀ ਕ੍ਰਿਸਟਿਆਨੋ ਰੋਨਾਲਡੋ ਨੂੰ ਮਾਤ - ਬੈਲਨ ਡੀ ਓਰ ਐਵਾਰਡ
ਅਰਜਨਟੀਨਾ ਅਤੇ ਬਾਰਸੀਲੋਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੇਸੀ ਨੇ ਛੇਵੀਂ ਵਾਰ ਬੈਲਨ ਡੀ ਓਰ ਐਵਾਰਡ ਆਪਣੇ ਨਾਂ ਕੀਤਾ ਹੈ।ਮੇਸੀ ਨੇ ਇਹ ਪੁਰਸਕਾਰ ਆਪਣੇ ਵਿਰੋਧੀ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਅਤੇ ਨੀਦਰਲੈਂਡਜ਼ ਦੀ ਵਰਜਿਲ ਵਾਨ ਦਿੱਜਕ ਨੂੰ ਹਰਾ ਕੇ ਜਿੱਤਿਆ।