ਮਲੇਰਕੋਟਲਾ ਦਾ ਕਬੱਡੀ ਖਿਡਾਰੀ ਆਸ਼ੂ ਝੁਨੇਰ - kabaddi latest news
ਮਲੇਰਕੋਟਲਾ ਦੇ ਨਜਦੀਕ ਪਿੰਡ ਝਨੇਰ ਦਾ ਮੁਹੰਮਦ ਅਸਲਮ ਆਸ਼ੂ ਦੀ ਵਿਸ਼ਵ ਕੱਪ ਖੇਡਣ ਉੱਤੇ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਤਿੰਨ ਪੀੜੀਆਂ ਤੋਂ ਇਹ ਗਰੀਬ ਪਰਿਵਾਰ ਕਬੱਡੀ ਖੇਡ ਰਿਹਾ ਹੈ ਅਤੇ ਵਿਦੇਸ਼ਾਂ ਵਿੱਚ ਅੰਗ੍ਰੇਜ਼ਾਂ ਅਤੇ ਪਾਕਿਸਤਾਨੀ ਟੀਮਾਂ ਨੂੰ ਹਰਾ ਚੁੱਕਿਆ ਹੈ।