
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਪਤਾਲਪੁਰੀ ਸਾਹਿਬ ਹੋਏ ਨਤਮਸਤਕ - Haryana Sports Minister
ਰੂਪਨਗਰ: ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਪਤਾਲਪੁਰੀ ਸਾਹਿਬ ਨਮਸਤਕ ਹੋਏ। ਖੇਡ ਮੰਤਰੀ ਸੰਦੀਪ ਆਪਣੀ ਤਾਈ ਦੀਆਂ ਅਸਥੀਆ ਲੈ ਕੇ ਪਤਾਲਪੁਰੀ ਸਾਹਿਬ ਪਹੁੰਚੇ।