ਜਨਮਦਿਨ ਵਿਸ਼ੇਸ਼: MS ਧੋਨੀ ਦਾ ਇਤਿਹਾਸਕ ਸਫ਼ਰ - ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਖਿਡਾਰੀ
ਹੈਦਰਾਬਾਦ: ਐਮਐਸ ਧੋਨੀ ਭਾਰਤੀ ਕ੍ਰਿਕੇਟ ਟੀਮ ਦੇ ਇੱਕ ਅਜਿਹੇ ਖਿਡਾਰੀ ਰਹੇ ਹਨ, ਜਿਨ੍ਹਾਂ ਦੀ ਕਾਬਲੀਅਤ ਦੀ ਹਰ ਕੋਈ ਸ਼ਲਾਘਾ ਕਰਦਾ ਹੈ। ਧੋਨੀ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਮਹਿੰਦਰ ਸਿੰਘ ਧੋਨੀ ਦਾ ਜਨਮ 7 ਜੁਲਾਈ 1981 ਨੂੰ ਝਾਰਖੰਡ ਦੇ ਰਾਂਚੀ ਵਿਖੇ ਹੋਇਆ। ਆਓ ਜਾਣਦੇ ਹਾਂ ਧੋਨੀ ਦੇ ਵਿਸ਼ੇਸ਼ ਦਿਨ 'ਤੇ ਉਨ੍ਹਾਂ ਦੀਆਂ ਕੁਝ ਗੱਲਾਂ........