ਪੰਜਾਬ

punjab

ETV Bharat / videos

ਦੁਸ਼ਹਿਰੇ 'ਤੇ ਇਹਨਾਂ ਮੰਤਰੀਆਂ ਦੇ ਸਾੜੇ ਜਾਣਗੇ ਪੁਤਲੇ - ਹੁਸ਼ਿਆਰਪੁਰ

By

Published : Oct 9, 2021, 1:24 PM IST

ਹੁਸ਼ਿਆਰਪੁਰ: ਨਵੇਂ ਤਿੰਨ ਖੇਤੀ ਕਾਨੂੰਨਾਂ (Three new agricultural laws) ਨੂੰ ਲੈਕੇ ਕੇਂਦਰ ਸਰਕਾਰ (Central Government) ਦਾ ਕਿਸਾਨਾਂ (Farmers) ਵੱਲੋਂ ਵਿਰੋਧ ਲਗਾਤਾਰ ਜਾਰੀ ਹੈ। ਟਾਂਡਾ ਰੋਡ ‘ਤੇ ਸਥਿਤ ਲਾਚੋਵਾਲ ਟੋਲ ਪਲਾਜ਼ਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ (Farmers) ਨੇ ਕਿਹਾ ਕਿ ਇਸ ਵਾਰ ਵੀ ਪਿਛਲੇ ਸਾਲ ਵਾਂਗ ਦੁਸ਼ਹਿਰੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ (Home Minister Amit Shah) ਦੇ ਪੁਤਲੇ ਸਾੜੇ ਜਾਣਗੇ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ (Central Government) ਵੱਲੋਂ ਜੋ ਕਿਸਾਨਾਂ ਦੇ ਜ਼ੁਲਮ ਕੀਤੇ ਜਾ ਰਹੇ ਹਨ ਉਹ ਕਦੇ ਮੁਆਫ ਨਹੀਂ ਕੀਤੇ ਜਾ ਸਕਦੇ। ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ (Farmers) ਦਾ ਪ੍ਰਦਰਸ਼ਨ ਆਖਰੀ ਦਮ ਤੱਕ ਸ਼ਾਂਤ ਮਈ ਰਹੇਗਾ।

ABOUT THE AUTHOR

...view details