24 ਨਸ਼ੀਲੇ ਟੀਕਿਆਂ ਸਮੇਤ 2 ਕਾਬੂ, ਇਹ ਕਰਨ ਲੱਗੇ ਸੀ ਕੰਮ ! - 2 arrested with drugs
ਗੜ੍ਹਸ਼ੰਕਰ: ਪੁਲਿਸ (police) ਨੇ 24 ਨਸ਼ੀਲੇ ਟੀਕਿਆਂ (Drug injections) ਅਤੇ ਮੋਟਰਸਾਈਕਲ ਸਮੇਤ 2 ਨੌਜਵਾਨਾਂ (Youth) ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਗੜ੍ਹਸ਼ੰਕਰ ਤੋਂ ਕੋਟ ਫਤੂਹੀ ਵੱਲੋਂ ਨੂੰ ਜਾਂਦੀ ਬਿਸਤ ਦੋਆਬ ਨਹਿਰ ਰਾਵਲ ਪਿੰਡੀ ਮੋੜ ਲਾਗੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਕਾਈਲ ਸਵਾਰ ਨੌਜਵਾਨ (Youth) ਪੁਲਿਸ (police) ਨੂੰ ਵੇਖ ਦੇ ਪਿੱਛੇ ਮੁੜ ਗਏ। ਜਿਸ ਤੋਂ ਬਾਅਦ ਪੁਲਿਸ (police) ਨੂੰ ਉਨ੍ਹਾਂ ‘ਤੇ ਸ਼ੱਕ ਹੋਇਆ ਅਤੇ ਪੁਲਿਸ (police) ਨੇ ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਦੀ ਤਲਾਸੀ ਲਈ ਤਾਂ ਨੌਜਵਾਨਾਂ ਤੋਂ ਨਸ਼ੀਲੇ ਟੀਕੇ (Drug injections) ਬਰਾਮਦ ਹੋਏ ਹਨ।