ਸ਼ਹੀਦੀ ਦਿਵਸ: ਭਾਗਤ ਸਿੰਘ ਦੇ ਆਜ਼ਾਦੀ ਪਲਾਨ ਦੀ ਪੂਰੀ ਕਹਾਣੀ, ਵੀਡੀਓ - ਆਜ਼ਾਦੀ ਸੰਗਰਾਮ
ਹੈਦਰਾਬਾਦ: ਅੱਜ ਯਾਨੀ 23 ਮਾਰਚ ਨੂੰ ਅੰਗ੍ਰੇਜ਼ੀ ਹਕੂਮਤ ਦੀਆਂ ਜੜ੍ਹਾਂ ਨੂੰ ਆਪਣੇ ਹੌਂਸਲੇ ਨਾਲ ਹਿਲਾ ਦੇਣ ਵਾਲੇ ਭਗਤ ਸਿੰਘ ਨੇ 23 ਸਾਲ ਦੀ ਉਮਰ ’ਚ ਸ਼ਹੀਦੀ ਦਾ ਜਾਮ ਪਿਆ। ਦੱਸ ਦੇਈਏ ਕਿ ਸਾਰੇ ਆਜ਼ਾਦੀ ਘੁਲਾਟੀਆਂ ਨੇ ਆਜ਼ਾਦੀ ਸੰਗਰਾਮ ਵਿੱਚ ਅਹਿਮ ਯੋਗਦਾਨ ਪਾਇਆ। ਇਨ੍ਹਾਂ ਵਿੱਚੋਂ ਹੀ ਇੱਕ ਸਨ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜਿਨ੍ਹਾਂ ਨੇ ਆਜ਼ਾਦੀ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਆਓ ਉਨ੍ਹਾਂ ਦੇ ਯੋਗਦਾਨ 'ਤੇ ਮਾਰਦੇ ਹਾਂ ਇੱਕ ਨਜ਼ਰ...
Last Updated : Feb 3, 2023, 8:20 PM IST