ਪੰਜਾਬ

punjab

ETV Bharat / videos

ਮਹਿਲਾ ਦਿਵਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਦਾ ਮਹਿਲਾਵਾਂ ਲਈ ਖ਼ਾਸ ਸੰਦੇਸ਼ - ਅੰਤਰਰਾਸ਼ਟਰੀ ਮਹਿਲਾ ਦਿਵਸ 2022

🎬 Watch Now: Feature Video

By

Published : Mar 8, 2022, 9:06 PM IST

Updated : Feb 3, 2023, 8:19 PM IST

ਰੂਪਨਗਰ :ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ 2022 ਪੂਰੀ ਦੁਨੀਆਂ ਵਿੱਚ ਮਨਾਇਆ ਜਾ ਰਿਹਾ ਹੈ। ਇਹ ਦਿਨ ਔਰਤਾਂ ਲਈ ਖਾਸ ਦਿਨ ਹੈ। ਮਹਿਲਾ ਦਿਵਸ ਦੇ ਮੌਕੇ ਰੂਪਨਗਰ ਦੀ ਡਿਪਟੀ ਕਮਿਸ਼ਨਰਾਂ ਸੋਨਾਲੀ ਗਿਰੀ ਵੱਲੋਂ ਇਸ ਸਬੰਧ ਵਿੱਚ ਇਕ ਖਾਸ ਸੰਦੇਸ਼ ਦਿੱਤਾ ਗਿਆ। ਜਿੱਥੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ "ਨਾਰੀ ਕੋਮਲ ਹੋ ਸਕਦੀ ਹੈ ਲੇਕਿਨ ਕਮਜ਼ੋਰ ਨਹੀਂ ਹੈ ਨਾਰੀ ਨੂੰ ਆਪਣੇ ਹੱਕਾਂ ਦੇ ਲਈ ਲੜਨਾ ਵੀ ਜਾਣਦੀ ਹੈ ਅਤੇ ਹੱਕ ਪ੍ਰਾਪਤ ਕਰਨਾ ਵੀ ਜਾਣਦੀ ਹੈ" ਕਿਸੇ ਪੁਰਸ਼ ਨਾਲੋ ਕਿਸੇ ਮਾਮਲੇ ਵਿੱਚ ਘੱਟ ਨਹੀਂ ਹੈ ਸਮਾਜ ਦੇ ਵਿਚ ਮੋਢੇ ਨਾਲ ਮੋਢਾ ਲਾ ਕੇ ਦੇਸ਼ ਨੂੰ ਅੱਗੇ ਵਧਾਉਣ ਵਿਚ ਸ਼ਾਮਿਲ ਹੈ। ਦੂਜੇ ਪਾਸੇ ਉਨ੍ਹਾਂ ਵੱਲੋਂ ਨੌਜਵਾਨ ਬੱਚਿਆਂ ਨੂੰ ਸੰਦੇਸ਼ ਦਿੱਤਾ ਗਿਆ ਕਿ ਜੇਕਰ ਉਹਨਾਂ ਦੇ ਨਾਲ ਸਕੂਲ ਵਿੱਚ ਕੋਈ ਵੀ ਛੇੜਛਾੜ ਹੁੰਦੀ ਹੈ ਉਹ ਆਪਣੇ ਮਾਤਾ ਪਿਤਾ ਨੂੰ ਜਰੂਰ ਦੱਸਣ ਤਾਂ ਜੋ ਹੋ ਰਹੀਆਂ ਘਟਨਾਵਾਂ 'ਤੇ ਰੋਕ ਲਗਾਈ ਜਾ ਸਕੇ।
Last Updated : Feb 3, 2023, 8:19 PM IST

ABOUT THE AUTHOR

...view details