ਟਰੱਕ ਕਾਰ 'ਤੇ ਮੋਟਰਸਾਈਕਲ ਦੀ ਟੱਕਰ 'ਚ 6 ਵਿਅਕਤੀ ਗੰਭੀਰ ਜਖ਼ਮੀ - Six people were seriously injured in a motorcycle-truck collision
ਹੁਸ਼ਿਆਰਪੁਰ: ਊਨਾ ਰੋਡ ਬਾਈਪਾਸ 'ਤੇ ਇਕ ਮੋੜ ਪਰ ਟਰੱਕ ਕਾਰ ਅਤੇ ਇਕ ਮੋਟਰਸਾਈਕਲ ਦੇ 'ਚ ਹੋਈ ਜ਼ਬਰਦਸਤ ਟੱਕਰ ਵਿੱਚ ਛੇ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਹੁਸ਼ਿਆਰਪੁਰ ਦੇ ਊਨਾ ਰੋਡ ਬਾਈਪਾਸ 'ਤੇ ਇਕ ਮੋੜ ਪਰ ਟਰੱਕ ਕਾਰ ਅਤੇ ਇਕ ਮੋਟਰਸਾਈਕਲ ਦੇ ਵਿਚ ਹੋਈ ਜ਼ਬਰਦਸਤ ਟੱਕਰ ਵਿੱਚ ਛੇ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖ਼ਲ ਕਰਵਾਇਆ ਗਿਆ। ਜਿਨ੍ਹਾਂ ਵਿਚੋਂ ਚਾਰਾ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਕਿਸੇ ਪ੍ਰਾਈਵੇਟ ਹਾਸਪਿਟਲ ਦੇ 'ਚ ਸ਼ਿਫਟ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਭੰਗੀ ਚੋਅ ਦੇ ਨਾਲ ਨਾਲ ਉਨ੍ਹਾਂ ਰੋਡ ਨੂੰ ਜਾਣੇ ਵਾਲੇ ਬਾਈਪਾਸ ਸੜਕ ਤੇ ਇਕ ਗਹਿਰੇ ਮੋੜ 'ਤੇ ਆਹਮਣੇ ਸਾਹਮਣੇ ਇਕ ਟਿੱਪਰ ਅਤੇ ਕਾਰ ਦੀ ਭਿਆਨਕ ਟੱਕਰ ਹੋ ਗਈ ਟੱਕਰ ਏਨੀ ਜ਼ਬਰਦਸਤ ਸੀ।
Last Updated : Feb 3, 2023, 8:21 PM IST